Connect with us

Songs

Sab Kuchh – B Praak

Acquire Download Link of Sab Kuchh – B Praak MP3, Sab Kuchh – B Praak MP4 Video and Sab Kuchh – B Praak Lyrics for FREE!

Published

on

Sab Kuchh - B Praak Mp3 Download

Sab Kuchh - B Praak - Download Sab Kuchh - B Praak Mp3 Song Music to your devices with 320kbps ultra high quality audio for Free at Mp3Juices. You may also find the complete lyrics of Sab Kuchh - B Praak and video clip as well. All the songs provided are belong to YouTube, we do not host any single of songs and music on our website, Enjoy Downloading!

Sab Kuchh – B Praak

Title Sab Kuchh (From "MOH")
Artist B Praak
Album Sab Kuchh (From "MOH") [Original Motion Picture Soundtrack]
Year 2022
Duration 4:21
File Size 3.98 MB
File Type MP3
Audio Summary 44100 Hz, stereo, s16p, 192 kb/s
Source YouTube Music

Download MP3

Lyric of B Praak - Sab Kuchh (From "MOH")

ਹੋ, ਮੇਰੀ ਕਮਜ਼ੋਰੀ, ਮੇਰੀ ਆਦਤ, ਮੇਰਾ ਜੁਨੂੰ ਐ
ਹੋ, ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਐ
ਓ, ਮੇਰੇ ਸਾਹ, ਮੇਰੀ ਧੜਕਨ, ਮੇਰਾ ਸੁਕੂੰ ਐ
ਓ, ਮੇਰੇ ਮੁਰਸ਼ਦ, ਮੇਰੇ ਮੁਰਸ਼ਦ, ਸਬ ਕੁਛ ਤੂੰ ਐ

ਹੋ, ਬਾਦਲ ਬਰਸਨ, ਅੱਖੀਆਂ ਤਰਸਨ ਤੇਰੇ ਪਿਆਰ ਨੂੰ
ਰੁਕ ਜਏ ਧੜਕਨ, ਲੱਗਜਾਂ ਤੜਫ਼ਨ ਤੇਰੇ ਪਿਆਰ ਨੂੰ
ਓ, ਬਾਦਲ ਬਰਸਨ, ਅੱਖੀਆਂ ਤਰਸਨ ਤੇਰੇ ਪਿਆਰ ਨੂੰ
ਹੋ, ਰੁਕ ਜਏ ਧੜਕਨ, ਲੱਗਜਾਂ ਤੜਫ਼ਨ ਤੇਰੇ ਪਿਆਰ ਨੂੰ

ਮੈਂ ਜ਼ਿੰਦਾ ਕਿਉਂਕਿ ਤੂੰ ਰੂ-ਬ-ਰੂ ਐ
ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਐ

ਤੂੰ ਡਰ ਨਾ, ਅੱਖੀਆਂ ਗਿੱਲੀਆਂ ਕਰ ਨਾ, ਮੌਲਾ ਵੇਖਦੈ
ਹਾਏ, ਕੋਈ ਆਪਨਾ ਹੀ ਜ਼ਿੰਦਗੀ ਵਿੱਚ ਜ਼ਹਿਰ ਘੋਲੇਗਾ
ਹੋ, ਤੇਰੇ-ਮੇਰੇ ਇਸ਼ਕ ਦੇ ਉੱਤੇ ਦੁਨੀਆ ਥੁੱਕੇਗੀ
ਜ਼ਮਾਨਾ ਪੱਥਰ ਮਾਰੇਗਾ, ਤੇ ਗੰਦਾ ਬੋਲੇਗਾ

ਤੂੰ ਫ਼ਿਰ ਵੀ ਆਖ਼ਰੀ ਆਰਜ਼ੂ ਐ
ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਐ

ਹੋ, ਮੇਰੀ ਕਮਜ਼ੋਰੀ, ਮੇਰੀ ਆਦਤ, ਮੇਰਾ ਜੁਨੂੰ ਐ
ਹੋ, ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਐ
ਓ, ਮੇਰੇ ਸਾਹ, ਮੇਰੀ ਧੜਕਨ, ਮੇਰਾ ਸੁਕੂੰ ਐ
ਹੋ, ਮੇਰੇ ਮੁਰਸ਼ਦ, ਮੇਰੇ ਮੁਰਸ਼ਦ, ਸਬ ਕੁਛ ਤੂੰ ਐ

ਕੋਈ ਸਮਝਾਏ, ਤੇ ਖਾਨੇ ਪਾਏ
ਦੁਨੀਆ ਨੂੰ ਤੇਰਾ-ਮੇਰਾ ਪਿਆਰ
ਓ, ਇਸ਼ਕ ਦੀ ਕੋਈ ਉਮਰ ਨਈਂ ਹੁੰਦੀ
ਉਮਰ ਨਈਂ ਹੁੰਦੀ, ਮੇਰੇ ਯਾਰ

ਓ, ਤੈਨੂੰ-ਮੈਨੂੰ ਕਰੇਂ ਜੁਦਾ, ਇਹ ਦੁਨੀਆ ਦੇ ਪੱਲੇ ਨਈਂ
ਜੇ ਆਪਾਂ ਮਰਾਂਗੇ ਵੀ ਕੱਠੇ, ਹੋ, ਕੱਲੇ-ਕੱਲੇ ਨਈਂ
ਓ, ਤੈਨੂੰ-ਮੈਨੂੰ ਕਰੇਂ ਜੁਦਾ, ਇਹ ਦੁਨੀਆ ਦੇ ਪੱਲੇ ਨਈਂ
ਜੇ ਆਪਾਂ ਮਰਾਂਗੇ ਵੀ ਕੱਠੇ, ਕੱਲੇ ਨਈਂ

ਹੋ, ਇੱਥੇ ਕਿਸੇ ਦੀ ਜ਼ਿੰਦਗੀ ਅੰਦਰ ਕੋਈ ਸੁਕੂਨ ਨਹੀਂ
ਓ, ਸਾਡੇ ਵਾਂਗੂ ਇਸ਼ਕ ਦਾ ਲੋਕਾਂ ਨੂੰ ਜੁਨੂਨ ਨਹੀਂ
ਓ, ਰੱਬ ਨਾਲ ਬੰਨਦੀ ਨਈਂ Jaani ਦੀ, ਪਰ ਦੇਖੀਂ ਜਾਊ
ਹੋ, ਆਪਾਂ ਇਸ਼ਕ ਹੀ ਕੀਤਾ, ਕੀਤਾ ਕੋਈ ਖ਼ੂਨ ਨਹੀਂ

ਹੋ, ਮੇਰੇ ਜਿਸਮ ਦਾ ਤੂੰ ਲੂ-ਲੂ ਐ
ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਐ

ਹੋ, ਮੇਰੀ ਕਮਜ਼ੋਰੀ, ਮੇਰੀ ਆਦਤ, ਮੇਰਾ ਜੁਨੂੰ ਐ
ਹੋ, ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਐ
ਓ, ਮੇਰੇ ਸਾਹ, ਮੇਰੀ ਧੜਕਨ, ਮੇਰਾ ਸੁਕੂੰ ਐ
ਹੋ, ਮੇਰੇ ਮੁਰਸ਼ਦ, ਮੇਰੇ ਮੁਰਸ਼ਦ, ਸਬ ਕੁਛ ਤੂੰ ਐ

ਮੇਰੀ ਕਮਜ਼ੋਰੀ, ਮੇਰੀ ਆਦਤ, ਮੇਰਾ ਜੁਨੂੰ ਹੈ
ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਹੈ
ਮੇਰੀ ਕਮਜ਼ੋਰੀ, ਮੇਰੀ ਆਦਤ, ਮੇਰਾ ਜੁਨੂੰ ਹੈ
ਮੇਰੇ ਮੁਰਸ਼ਦ, ਮੇਰਾ ਸਬ ਕੁਛ, ਸਬ ਕੁਛ ਤੂੰ ਹੈ

Sab Kuchh - B Praak Video Clips:

Related Posts