Connect with us

Songs

Anty Bande

Acquire Download Link of Anty Bande MP3, Anty Bande MP4 Video and Anty Bande Lyrics for FREE!

Published

on

Anty Bande Mp3 Download

Anty Bande - Download Anty Bande Mp3 Song Music to your devices with 320kbps ultra high quality audio for Free at Mp3Juices. You may also find the complete lyrics of Anty Bande and video clip as well. All the songs provided are belong to YouTube, we do not host any single of songs and music on our platform, Enjoy Downloading!

Anty Bande

Title Anty Bande
Artist Deepak Dhillon
Album Anty Bande
Year 2022
Duration 2:38
File Size 2.41 MB
File Type MP3
Audio Summary 44100 Hz, stereo, s16p, 192 kb/s
Source YouTube Music

Download MP3

Lyric of Deepak Dhillon - Anty Bande

ਬੜਾ ਕਿਹਾ ਸੀ ਤੈਨੂੰ ਬੰਦਾ ਬਣ ਜਾ ਹਾਣ ਦਿਆਂ
ਮੇਰੇ ਤਾਂ ਹੱਥ ਖੜੇ ਹੋ ਗਏ ਦਿਲ ਦੀਆ ਜਾਨ ਦਿਆਂ
ਮੇਰੇ ਤਾਂ ਹੱਥ ਖੜੇ ਹੋ ਗਏ ਦਿਲ ਦੀਆ ਜਾਨ ਦਿਆਂ
ਐਂਟੀ ਬੰਦੇ ਹੱਸਣ ਗੇ ਨਾ ਬੈੱਲਾ ਹੋਣ ਗਿਆ
ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ
ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ
ਕਦੇ ਨਾ ਪੰਗੇ ਪੈਂਦੇ ਜੇ ਗੱਲ ਪੱਲੇ ਬੰਦਾ ਵੇ
License ਹੋਊਗਾ cancel ਨਾਲੇ hockey gun ਦਾ ਵੇ
Supreme court ਤੱਕ ਮਿੱਠਿਆ ਚਾਹੇ ਅਪੀਲਾ ਹੋਣ ਗਿਆ
Supreme court ਤੱਕ ਮਿੱਠਿਆ ਚਾਹੇ ਅਪੀਲਾ ਹੋਣ ਗਿਆ
ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ
ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ

Government ਹੁਣ ਚੱਕਦੀ ਪਯੀ ਆਂ ਗੈਂਗਸਟਰਾ ਨੂੰ
ਆਉਣ ਸਾਰੀਆ ਖ਼ਬਰਾਂ ਤੇਰੇ ਵੈਲੀ ਯਾਰਾ ਨੂੰ
ਹੁਣ ਬਿਆਨ ਹੋਰਾਂ ਦੇ ਵੱਸ ਤੋਹ ਬਾਹਰ ਇਹ ਖੇਲਾ ਹੋਣ ਗਿਆ
ਹੁਣ ਬਿਆਨ ਹੋਰਾਂ ਦੇ ਵੱਸ ਤੋਹ ਬਾਹਰ ਇਹ ਖੇਲਾ ਹੋਣ ਗਿਆ
ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ
ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ

ਪਿੰਡ ਛੋਟੀਆਂ ਚਰਚਾ ਦੇ ਵਿੱਚ ਪਹਿਲਾ ਹੀ ਡੇਰਾ ਵੇ
ਰਾਜਨੀਤੀ ਕੁਝ ਲੋਕਾਂ ਨੇ ਵੀ ਪਾ ਲਿਆ ਘੇਰਾ ਵੇ
ਪਿੰਡ ਛੋਟੀਆਂ ਚਰਚਾ ਦੇ ਵਿੱਚ ਪਹਿਲਾ ਹੀ ਡੇਰਾ ਵੇ
ਰਾਜਨੀਤੀ ਕੁਝ ਲੋਕਾਂ ਨੇ ਵੀ ਪਾ ਲਿਆ ਘੇਰਾ ਵੇ
ਪੰਡਿਤਾਂ ਖਾਲੀ ਗਿੱਦਰ ਬਾਹੇ ਨੂੰ ਰੇਲਾਂ ਆਉਣ ਗਿਆ
ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ
ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ
ਹੁਣ ਨੀ judge ਜਮਾਨਤ ਦਿੰਦਾ ਜੇਲ੍ਹਾਂ ਹੋਣ ਗਿਆ

Anty Bande Video Clips:

Related Posts