Connect with us

Songs

Dadi Maa Punjabi

Acquire Download Link of Dadi Maa Punjabi MP3, Dadi Maa Punjabi MP4 Video and Dadi Maa Punjabi Lyrics for FREE!

Published

on

Dadi Maa Punjabi Mp3 Download

Dadi Maa Punjabi - Download Dadi Maa Punjabi Mp3 Song Music to your devices with 320kbps ultra high quality audio for Free at Mp3 Juice. You can also find the complete lyrics of Dadi Maa Punjabi and video clip as well. All the songs provided are belong to YouTube, we do not host any single of songs and music on our platform, Enjoy Listening!

Dadi Maa Punjabi

Title Daadi Maa
Artist Chandra Brar & Mixsingh
Album Daadi Maa
Year 2022
Duration 3:09
File Size 2.88 MB
File Type MP3
Audio Summary 44100 Hz, stereo, s16p, 192 kb/s
Source YouTube Music

Download MP3

Lyric of Chandra Brar & Mixsingh - Daadi Maa

ਸਦੀਆਂ ਪਿਛੋਂ ਹੋਇਿਆ ਪੂਰਿਆ
ਸੁਖਾਂ ਵਰਗੀਆ ਨੇ
ਸਦੀਆਂ ਪਿਛੋਂ ਹੋਇਿਆ ਪੂਰਿਆ
ਸੁਖਾਂ ਵਰਗੀਆ ਨੇ
ਜੇ ਮਾਵਾਂ ਠੰਡਿਆ ਸ਼ਾਵਾਂ
ਦਾਦੀਆਂ ਰੁਖਾਂ ਵਰਗੀਆ ਨੇ
ਜੇ ਮਾਵਾਂ ਠੰਡਿਆ ਸ਼ਾਵਾਂ
ਦਾਦੀਆਂ ਰੁਖਾਂ ਵਰਗੀਆ ਨੇ

ਫਿੱਕੇ ਸੂਟ ਤੇ ਗੁੜੀਆ ਰੀਝਾਂ ਮੇਰੇ ਕਾਲ ਦਿਆ
ਇਕ ਇਕ ਪੂਰਿਆ ਕਰਦੀ ਸਾਧਰਾਂ ਸੀ ਜੋ ਪਲਡੀਆ
ਫਿੱਕੇ ਸੂਟ ਤੇ ਗੁੜੀਆ ਰੀਝਾਂ ਮੇਰੇ ਕਾਲ ਦਿਆ
ਇਕ ਇਕ ਪੂਰਿਆ ਕਰਦੀ ਸਾਧਰਾਂ ਸੀ ਜੋ ਪਲਡੀਆ
ਚਿਹਰਾ ਆਏ ਮਾਸੂਮ ਬਕਛੇ ਦਿਆ
ਅਖਾਂ ਵਰਗੀਆਂ ਨੇ
ਜੇ ਮਾਵਾਂ ਠੰਡਿਆ ਸ਼ਾਵਾਂ
ਦਾਦੀਆਂ ਰੁਖਾਂ ਵਰਗੀਆ ਨੇ
ਜੇ ਮਾਵਾਂ ਠੰਡਿਆ ਸ਼ਾਵਾਂ
ਦਾਦੀਆਂ ਰੁਖਾਂ ਵਰਗੀਆ ਨੇ

ਨਾ ਨਾ ਹਾਲੇ ਮਾਰਦੀ ਮੈਂ ਤੇਰਾ ਵਿਆਹ ਵੇਖਣਾ ਵੇ
ਮੁਲਖ ਬਾਹਰਲੇ ਜਾਂ ਵਾਲਾ ਤੇਰਾ ਛਾ ਵੇਖਣਾ ਵੇ
ਨਾ ਨਾ ਹਾਲੇ ਮਾਰਦੀ ਮੈਂ ਤੇਰਾ ਵਿਆਹ ਵੇਖਣਾ ਵੇ
ਮੁਲਖ ਬਾਹਰਲੇ ਜਾਂ ਵਾਲਾ ਤੇਰਾ ਛਾ ਵੇਖਣਾ ਵੇ
ਵੇ ਚੰਦਰੇਯਾ ਤੇਰੀ ਲਿਖਤ ਚੋ
ਨਿਕਾਲਿਆ ਤੁੱਕਾ ਵਰਗੀਆਂ ਨੇ
ਜੇ ਮਾਵਾਂ ਠੰਡਿਆ ਸ਼ਾਵਾਂ
ਦਾਦੀਆਂ ਰੁਖਾਂ ਵਰਗੀਆ ਨੇ
ਜੇ ਮਾਵਾਂ ਠੰਡਿਆ ਸ਼ਾਵਾਂ
ਦਾਦੀਆਂ ਰੁਖਾਂ ਵਰਗੀਆ ਨੇ

ਦਿਲੋਂ ਵੱਸੇ ਨਾ ਜੁਦਾ ਹੁੰਦੇ ਹੋ
ਦਿਲੋਂ ਵੱਸੇ ਨਾ ਜੁਦਾ ਹੁੰਦੇ
ਹੈ ਮਾਪੇ ਜਿਹ ਖੁਦਾ ਦਾ ਅੰਸ਼ ਆਏ
ਦਾਦੇ ਦਾਦੀਆਂ ਖੁਦਾ ਹੁੰਦੇ
ਮਾਪੇ ਜਿਹ ਖੁਦਾ ਦਾ ਅੰਸ਼ ਆਏ
ਦਾਦੇ ਦਾਦੀਆਂ ਖੁਦਾ ਹੁੰਦੇ
ਦਾਦੇ ਦਾਦੀਆਂ ਖੁਦਾ ਹੁੰਦੇ

Dadi Maa Punjabi Video Clips:

Related Posts