Connect with us

Songs

Billo Nachi Mere Naal

Get Download Link of Billo Nachi Mere Naal MP3, Billo Nachi Mere Naal MP4 Video and Billo Nachi Mere Naal Lyrics for FREE!

Published

on

Billo Nachi Mere Naal Mp3 Download

Billo Nachi Mere Naal - Download Billo Nachi Mere Naal Mp3 Song Music to your devices with 320kbps ultra high quality audio for Free at Mp3Juice. You can also find the complete lyrics of Billo Nachi Mere Naal and video clip as well. All the songs provided are belong to YouTube, we do not host any single of songs and music on our platform, Happy Downloading!

Billo Nachi Mere Naal

Title Billo
Artist J Star
Album Billo
Year 2019
Duration 3:15
File Size 2.98 MB
File Type MP3
Audio Summary 44100 Hz, stereo, s16p, 192 kb/s
Source YouTube Music

Download MP3

Lyric of J Star - Billo

J Star, baby
ਹੋ, ਤਿੱਖਾ ਨੱਕ ਤੇ ਮੋਟੀ ਅੱਖ
ਤੇ ਜੀਹਦਾ ਰੰਗ ਸੂਟ ਦਾ...
ਨੱਕ ਤੇ ਮੋਟੀ ਅੱਖ
ਤੇ ਜੀਹਦਾ ਰੰਗ ਸੂਟ ਦਾ ਲਾਲ
ਬਿੱਲੋ, ਨੱਚੀ ਮੇਰੇ ਨਾਲ
ਬਿੱਲੋ, ਟੱਪੀ ਮੇਰੇ ਨਾਲ
ਬਿੱਲੋ, ਨੱਚੀ ਮੇਰੇ ਨਾਲ
ਬਿੱਲੋ, ਟੱਪੀ ਮੇਰੇ ਨਾਲ
ਬਿੱਲੋ, ਬਿੱਲੋ ,ਬਿੱਲੋ, ਬਿੱਲੋ
ਬਿੱਲੋ, ਬਿੱਲੋ ,ਬਿੱਲੋ, ਬਿੱਲੋ
ਹੋ ,ਜੀ ਮੈਂ ਦਾਰੂ ਪੀ -ਪੀ ਅੱਕ ਗਿਆ ਹੂ
ਨੱਚ ਨਚ ਕੇ ਥੱਕ ਗਯਾ ਹੂ
ਹੋ ,ਜੀ ਮੈਂ ਦਾਰੂ ਪੀ -ਪੀ ਅੱਕ ਗਿਆ ਹੂ
ਨੱਚ ਨਚ ਕੇ ਥੱਕ ਗਯਾ ਹੂ
ਅਰੇ ਪੀਤੇ ਪੀਤੇ ਗਿਣਤੀ ਨਾ ਕਿ
ਕਿਤਨੇ peg ਮੈਂ ਚੱਕ ਗਯਾ ਹੂ
ਹੋ ਜੀ ਮੈਂ ਦਾਰੂ ਪੀ ਪੀ ਅੱਕ ਗਯਾ ਹੂ
ਨੱਚ ਨੱਚ ਕੇ ਥੱਕ ਗਯਾ ਹੂ
ਅਰੇ ਪੀਤੇ ਪੀਤੇ ਗਿਣਤੀ ਨਾ ਕਿ
ਕਿਤਨੇ peg ਮੈਂ ਚੱਕ ਗਯਾ ਹੂ
ਹੋ ,ਗਿਰਤਾ ਜਾਉ baby
ਮੁਜਕੋ ਬਾਹੋ ਮੇ ਸੰਭਾਲ
ਬਿੱਲੋ, ਬਿੱਲੋ ਬਿੱਲੋ, ਬਿੱਲੋ
ਬਿੱਲੋ, ਬਿੱਲੋ ਬਿੱਲੋ, ਬਿੱਲੋ
ਰੇ ਮੈਂ ਭੀ ਨਾਚੁ ਮੰਨ ਸੇ ਔਰ ਵੋ ਭੀ ਨਾਚੇ ਜੀ ਸੇ
ਰੇ ਮੈਂ ਭੀ ਨਾਚੁ ਮੰਨ ਸੇ ਔਰ ਵੋ ਭੀ ਨਾਚੇ ਜੀ ਸੇ
ਰੇ ਪੀਤੇ ਪੀਤੇ ਹੋਸ਼ ਨਾ ਮੈਨੇ ਕਿਤਨੇ ਲੁਟਾਨੇ ਪੀਸੇ
ਰੇ ਪੀਤੇ ਪੀਤੇ ਹੋਸ਼ ਨਾ ਮੈਨੇ ਕਿਤਨੇ ਲੁਟਾਨੇ ਪੀਸੇ
ਅਰੇ ਮੈਂ ਭੀ ਨਾਚੁ ਮਨ ਸੇ ਔਰ ਵੋ ਭੀ ਨਾਚੇ ਜੀ ਸੇ
ਰੇ ਪੀਤੇ ਪੀਤੇ ਹੋਸ਼ ਨਾ ਮੈਨੇ ਕਿਤਨੇ ਲੁਟਾਨੇ ਪੀਸੇ
ਅਰੇ ਮਰ ਗਯਾ ਛੋਰਾ ਦੇਖ ਕੇ ਤੇਰੇ ਲਾਲ -ਗੁਲਾਬੀ ਗਾਲ
ਬਿੱਲੋ, ਬਿੱਲੋ ਬਿੱਲੋ, ਬਿੱਲੋ
ਬਿੱਲੋ, ਬਿੱਲੋ ਬਿੱਲੋ, ਬਿੱਲੋ
ਹੋ, ਤੈਥੋਂ ਸਾਂਭੇ ਨਹੀਓਂ ਜਾਂਦੇ ਤੇਰੇ Jimmy Choo ਦੇ sandal
ਹੋ, ਨੀ ਤੂੰ ਆ floor 'ਤੇ ਨੱਚਦੀ ਜਿਵੇਂ ਮੱਚਦੀ ਜਾਵੇ candle
ਹੋ, ਤੈਥੋਂ ਸਾਂਭੇ ਨਹੀਓਂ ਜਾਂਦੇ ਤੇਰੇ Jimmy Choo ਦੇ sandal
ਹੋ, ਨੀ ਤੂੰ ਆ floor 'ਤੇ ਨੱਚਦੀ ਜਿਵੇਂ ਮੱਚਦੀ ਜਾਵੇ candle
ਹੋ, ਮੁੰਡੇ ਇੱਕ-ਇੱਕ ਕਰਕੇ ਸੁੱਟਤੇ, ਸਬ ਦਾ ਕੀਤਾ ਬੁਰਾ ਹਾਲ
ਬਿੱਲੋ, ਬਿੱਲੋ ਬਿੱਲੋ, ਬਿੱਲੋ
ਬਿੱਲੋ, ਬਿੱਲੋ ਬਿੱਲੋ, ਬਿੱਲੋ
ਹੋ, ਤਿੱਖਾ ਨੱਕ ਤੇ ਮੋਟੀ ਅੱਖ
ਤੇ ਜੀਹਦਾ ਰੰਗ ਸੂਟ ਦਾ ਲਾਲ
ਤਿੱਖਾ ਨੱਕ ਤੇ ਮੋਟੀ ਅੱਖ
ਤੇ ਜੀਹਦਾ ਰੰਗ ਸੂਟ ਦਾ ਲਾਲ
ਬਿੱਲੋ, ਨੱਚੀ ਮੇਰੇ ਨਾਲ
ਬਿੱਲੋ, ਟੱਪੀ ਮੇਰੇ ਨਾਲ
ਬਿੱਲੋ, ਨੱਚੀ ਮੇਰੇ ਨਾਲ
ਬਿੱਲੋ, ਟੱਪੀ ਮੇਰੇ ਨਾਲ
ਬਿੱਲੋ, ਮੈਂ...
ਬਿੱਲੋ, ਤੂੰ...
ਬਿੱਲੋ, ਮੈਂ ਤੇਰੇ ਨਾਲ
ਬਿੱਲੋ, ਤੂੰ ਮੇਰੇ ਨਾਲ
ਬਿੱਲੋ, ਮੈਂ...
ਬਿੱਲੋ, ਤੂੰ...
ਬਿੱਲੋ, ਮੈਂ ਤੇਰੇ ਨਾਲ
ਬਿੱਲੋ, ਤੂੰ ਮੇਰੇ ਨਾਲ
ਬਿੱਲੋ...

Billo Nachi Mere Naal Video Clips:

Related Posts